Se ha denunciado esta presentación.
Utilizamos tu perfil de LinkedIn y tus datos de actividad para personalizar los anuncios y mostrarte publicidad más relevante. Puedes cambiar tus preferencias de publicidad en cualquier momento.

Punjabi Sahit Jhalak

1.562 visualizaciones

Publicado el

• Sé el primero en comentar

Punjabi Sahit Jhalak

1. 1. ਪੰਜਾਬੀ ਸਾਹਿੱਤ ਦਾ ਇਤਿਹਾਸ ਇਕ ਝਲਕ
2. 2. ਕਾਲ ਵੰਡ

ਪੂਰਵ ਨਾਨਕ ਕਾਲ , ਆਰੰਭ ਤੋਂ ੧੫੦੦ ਈ .

ਪਹਿਲਾ ਮੁਗਲ ਕਾਲ , ੧੫੦੦ ਈ . ਤੋਂ ੧੭੦੦ ਈ .

ਪਿਛਲਾ ਮੁਗਲ ਕਾਲ , ੧੭੦੦ ਈ . ਤੋਂ ੧੮੦੦ ਈ .

ਰਣਜੀਤ ਸਿੰਘ ਕਾਲ , ੧੮੦੦ ਈ . ਤੋਂ ੧੮੬੦ ਈ .

ਅੰਗਰੇਜ਼ੀ ਰਾਜ ਦਾ ਸਮਾਂ , ੧੮੬੦ ਈ . ਤੋਂ ੧੯੪੭ ਈ .

ਸੁਤੰਤਰ ਪੀੜ੍ਹੀ ਦਾ ਸਮਾਂ , ੧੯੪੭ ਈ . ਤੋਂ ੧੯੭੪ ਈ .

ਸੁਤੰਤਰ ਪੀੜ੍ਹੀ ਦਾ ਸਮਾਂ ,   ੧੯੭੪ ਈ . ਤੋਂ ਅੱਗੇ ਈ .

3. 3. ਪੂਰਵ ਨਾਨਕ ਕਾਲ (ਆਰੰਭ ਤੋਂ ੧੫੦੦ ਈ)

ਪੰਜਾਬੀ ਸਾਹਿੱਤ ਦਾ ਆਰੰਭ , ਨਾਥਾਂ , ਜੋਗੀਆਂ ਦੀਆਂ ਰਚਨਾਵਾਂ ਭਾਰਤ ਵਿਚ ਮੁਗਲ ਰਾਜ ਦੀ ਸਥਾਪਤੀ ਹੋਣ ਤੱਕ

੯ਵੀਂ ਤੇ ੧੦ਵੀਂ ਸਦੀ ਵਿਚ ਬੁੱਧ ਮੱਤ ਦੀਆਂ ਸੰਪਰਦਾਵਾਂ ਵਿਚੋਂ ਗੋਰਖਨਾਥ , ਚਰਪਟਨਾਥ , ਚੌਰੰਗੀਨਾਥ , ਰਤਨ ਨਾਥ।ਗੋਰਖਨਾਥ ਪੰਜਾਬੀ ਦਾ ਪਹਿਲਾ ਕਵੀ - ਸ਼ਲੋਕ ਜਾਂ ਸਾਖੀਆਂ , ਸਤਵਾਰਾ ਤੇ ਪੰਦਰਾਂ ਤਿਥੱ

ਪੰਜਾਬ ਦੀ ਲੋਕ ਬੋਲੀ ਨੂੰ ਆਪਣੀ ਸਾਧੂਕੜੀ ਤੇ ਰਾਜਸਥਾਨੀ ਭਾਸ਼ਾ ਨੂੰ ਮਿਲਾਕੇ ਰਚਨਾ ਕੀਤੀ।

ਕੁਝ ਵਾਰਾਂ ਜਿਵੇਂ ਟੁੰਡੇ ਅਸਰਾਜੇ ਦੀ ਵਾਰ , ਵਾਰ ਮੂਸੇ ਦੀ , ਜਸਨੇ ਮਹਿਮੇ ਦੀ ਵਾਰ ਆਦਿਕ ਵੀ ਰਚੀਆਂ ਗਈਆਂ ਜਿਨ੍ਹਾਂ ਦੀਆਂ ਧੁਨਾਂ ਉੱਤੇ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਛੇ ਵਾਰਾਂ ਵੀ ਰਚੀਆਂ ਗਈਆਂ ਹਨ ।

4. 4. ਬਾਬਾ ਫਰੀਦ (੧੧੭੩ ਈ. - ੧੨੬੬ ਈ.)

ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਬਾਣੀ ਵਿੱਚ ਦੋ ਸ਼ਬਦ ਰਾਗ ਆਸਾ ਤੇ ਦੋ ਰਾਗ ਸੂਹੀ ਵਿੱਚ, ਇਸਤੋਂ ਇਲਾਵਾ ੧੧੨ ਸ਼ਲੋਕ

ਉਪਰੋਕਤ ਰਚਨਾਵਾਂ ਤੋਂ ਇਲਾਵਾ ਹੋਰ ਰਚਨਾਵਾਂ ਵੀ ਪ੍ਰਾਪਤ, ਇਨ੍ਹਾਂ ਵਿੱਚ ਅਰਬੀ ਤੇ ਫ਼ਾਰਸੀ ਬੋਲੀਆਂ ਦੀਆਂ ਕਵਿਤਾਵਾਂ

ਵਿਸ਼ੇ ਵਸਤੂ ਦੀ ਅਮੀਰੀ ਤੋਂ ਬਿਨਾਂ, ਆਪਦੀ ਕਵਿਤਾ ਦੀ ਲੋਕਪ੍ਰਿਅ ਹੋਣ ਦਾ ਮੁੱਖ ਕਾਰਨ ਇਸਦੀ ਸਰਲਤਾ, ਸਾਦਗੀ, ਭਾਸ਼ਾਈ ਸੁੰਦਰਤਾ ਸਦਾਚਾਰਿਕ ਸਿੱਖਿਆ ਤੇ ਯਥਾਰਥਕਤਾ

5. 5. ਪਹਿਲਾ ਮੁਗਲਕਾਲ (੧੫੦੦ - ੧੭੦੦ ਈ.)

ਗੁਰੂ ਨਾਨਕ ਦੇਵ ਜੀ ਤੇ ਹੋਰ ਗੁਰੂ ਕਵੀਆਂ ਨੇ ਰਾਗਾਂ ਵਿਚ ਗੁਰਮਤਿ ਕਾਵਿ ਰਚਿਆ। ਗ੍ਰੰਥ ਸਾਹਿਬ ਦੀ ਬੀੜ ਗੁਰੂ ਅਰਜਨ ਦੇਵ ਜੀ ਦੁਆਰਾ ਤਿਆਰ ਕੀਤੀ ਗਈ। ਗੁਰੂ ਕਵੀਆਂ ਤੋਂ ਇਲਾਵਾ ਭਗਤਾਂ ਦੀ ਬਾਣੀ ਨੂੰ ਵੀ ਸਥਾਨ

ਸ਼ਾਹ ਹੁਸੈਨ ਨੇ ਸੂਫੀ ਕਾਫ਼ੀਆਂ ਲਿਖੀਆ। ਕਵੀ ਦੀ ਵਿਯੋਗੀ ਆਤਮਾ ਦਾ ਬੜਾ ਪ੍ਰਭਾਵਸ਼ਾਲੀ ਤੇ ਦਿਲ ਟੁੰਬਣ ਵਾਲਾ ਚਿਤ੍ਰਣ

ਕਿੱਸਾਕਾਰੀ ਵਿੱਚ ' ਹੀਰ ' ਦਮੋਦਰ ਅਤੇ ' ਮਿਰਜ਼ਾ ' ਪੀਲੂ

ਜੱਲਣ ਤੇ ਸੁਥਰੇ ਨੇ ਇਸੇ ਕਾਲ ਵਿੱਚ ਹੀ ਹਾਸ ਰਸੀ ਰਚਨਾਵਾਂ

ਪੁਰਾਤਨ ਜਨਮ ਸਾਖੀ ਤੇ ਕੁੱਝ ਹੋਰ ਸਾਖੀਆਂ ਤੇ ਗੋਸ਼ਟਾਂ

6. 6. ਗੁਰੂ ਨਾਨਕ ਦੇਵ ਜੀ (੧੪੬੯ ਈ. - ੧੫੩੯ ਈ)

ਮੁਗਲ ਕਾਲ ਦੇ ਸੱਭ ਤੋਂ ਵੱਡੇ ਸਾਹਿੱਤਕਾਰ। ਇਸੇ ਲਈ ਇਸ ਕਾਲ ਦਾ ਨਾਮ ਗੁਰੂ ਨਾਨਕ ਕਾਲ

ਜਨਮ ੧੫ ਅਪ੍ਰੈਲ ੧੪੬੯ ਈ . ਨੂੰ ਰਾਇ ਭੋਈ ਦੀ ਤਲਵੰਡੀ ( ਨਨਕਾਣਾ ਸਾਹਿਬ ) ਵਿਖੇ ਮਹਿਤਾ ਕਾਲੂ ਦੇ ਘਰ , ਮਾਤਾ ਤ੍ਰਿਪਤਾ ਦੇ ਕੁਖੋਂ ਹੋਇਆ

੯੫੮ ਕਿਰਤਾਂ ੧੯ ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ

ਇਕ ਸਰਬ ਸ਼ਕਤੀਮਾਨ ਪਰਮਾਤਮਾ ਦਾ ਖਿਆਲ ਪੇਸ਼ ਕਰਕੇ , ਮਨੁੱਖ ਨੂੰ ਉਸ ਉੱਤੇ ਵਿਸ਼ਵਾਸ ਰੱਖਣ ਦੀ ਸਿੱਖਿਆ ਦਿੰਦੇ ਹਨ।

7. 7. ਪਿਛਲਾ ਮੁਗਲ ਕਾਲ (੧੭੦੦-੧੮੦੦ ਈ.)

ਈਸ਼ਵਰ ਭਗਤੀ ਦੀ ਥਾਂ ਮਨੁੱਖ ਦੇ ਪ੍ਰੇਮ ਦੀ ਗੱਲ ਪ੍ਰਧਾਨ , ਬੋਲੀ ਜ਼ਿਆਦਾਤਰ ਫ਼ਾਰਸੀ ਮੁਖੀ

ਬੁਲੇਸ਼ਾਹ ਦੀਆਂ ਕਾਫ਼ੀਆਂ ਨਾਲ ਸੂਫ਼ੀ ਕਾਵਿ ਆਪਣੀ ਚਰਮ ਸੀਮਾ ਤੇ ਪਹੁੰਚਿਆ

ਬੁਲੇਸ਼ਾਹ ਜਿੱਥੇ ਆਪਣੇ ਇਸ਼ਕ ਦੇ ਰੰਗ ਵਿੱਚ ਰੱਬ ਪ੍ਰਾਪਤੀ ਦਾ ਦਾਅਵਾ ਕਰਦਾ ਹੈ , ਉੱਥੇ ਰੱਬ ਦੇ ਵੇਦਾਂਤੀ ਰਂਗ ਨੂੰ ਹਰ ਥਾਂ ਵੇਖਦਾ ਹੈ।

ਅਲੀ ਹੈਦਰ ਨੇ ਸੂਫ਼ੀ ਅਨੁਭਵ ਨੂੰ ਪੰਜਾਬੀ ਕਿੱਸਾ - ਕਾਵੀ ਦੇ ਚਿਨਾਂ ਰਾਹੀਂ ਤਿੱਖੇ ਬਹਿਰ ਵਿੱਚ ਪੇਸ਼ ਕੀਤਾ ਹੈ।

ਇਸੇ ਸਮੇਂ ਮੁਕਬਲ , ਅਹਿਮਦ ਤੇ ਵਾਰਸ ਸ਼ਾਹ ਨੇ " ਹੀਰ " ਦਾ ਕਿੱਸਾ ਲਿਖਿਆ।

ਇਸ ਕਾਲ ਵਿਚੱ ਵਾਰ ਸਾਹਿੱਤ ਦੀ ਕਾਫ਼ੀ ਰਚਨਾ ਹੋਈ। ਇਨਾਂ ਵਾਰਾਂ ਵਿੱਚ ਯੁੱਧਾਂ ਦਾ ਵਰਣਨ ਹੈ।

ਵਾਰਤਕ ਦੇ ਖੇਤਰ ਵਿੱਚ ਅੱਡਣਸ਼ਾਹ ਦੀਆਂ ਸਾਖੀਆਂ ਤੇ ਪਾਰਸਭਾਗ ਦੀਆਂ ਪੁਸਤਕਾਂ ਇਸ ਕਾਲ ਵਿੱਚ ਲਿਖੀਆਂ ਗਈਆ।

8. 8. ਰਣਜੀਤ ਸਿੰਘ ਕਾਲ ( ੧੮੦੦-੧੮੬੦ ਈ.)

ਉਨਵੀਂ ਸਦੀ ਦੇ ਪਹਿਲੇ ਅੱਧ ਵਿੱਚ ਸਭੱ ਨਾਲੋਂ ਵਧੱ ਕਾਵਿ - ਧਾਰਾ ਦਾ ਵਿਕਾਸ

ਇਸ ਕਾਲ ਦੇ ਪ੍ਰਸਿੱਧ ਕਿੱਸਾਕਾਰ - ਹਾਸ਼ਮ , ਅਹਿਮਦਯਾਰ , ਇਮਾਮਬਕਸ਼ ਤੇ ਕਾਦਰਯਾਰ

ਹਾਸ਼ਮ ਨੇ ਸੱਸੀ - ਪੁੰਨੂ , ਸੋਹਣੀ ਮਹੀਵਾਲ , ਸ਼ੀਰੀ ਫਰਹਾਦ , ਲੈਲਾ - ਮਜਨੂੰ ਤੇ ਹੀਰ ਰਚੀ

ਇਸ ਸਮੇਂ ਵਿੱਚ ਵਾਰ ਸਾਹਿੱਤ ਵੀ ਰਚਿਆ ਗਿਆ - ਸੋਢੀਆਂ ਦੀ ਵਾਰ , ਜੰਗਨਾਮਾ ਸਰਦਾਰ ਹਰੀ ਸਿੰਘ , ਵਾਰ ਸਰਦਾਰ ਹਰੀ ਸਿੰਘ ਨਲਵਾ , ਬੈਂਤਾਂ ਸ਼ੇਰ ਸਿੰਘ ਕੀਆਂ ਆਦਿ

' ਜੰਗਨਾਮਾ ਸਿੰਘਾਂ ਤੇ ਫਰੰਗਿਆਂ ' ਦੀ ਰਚਨਾ ਸ਼ਾਹ ਮੁਹੰਮਦ ਵੱਲੋਂ ਲਿਖੀ ਗਈ ਇੱਕ ਪ੍ਰਸਿੱਧ ਰਚਨਾ

ਸਿੰਘਾਂ ਤੇ ਅੰਗ੍ਰੇਜ਼ਾਂ ਦੀ ਲਡ਼ਾਈ ਦਾ ਵਰਨਣ

ਇਸ ਕਾਲ ਵਿੱਚ ਵਾਰਤਕ ਦੀ ਕੋਈ ਮਹੱਤਵਪੂਰਨ ਰਚਨਾ ਨਹੀਂ ਹੋਈ।

9. 9. ਆਧੁਨਿਕ ਕਾਲ ( ੧੮੫੦ ਈ. ਤੋਂ ਹੁਣ ਤੱਕ)

ਅੰਗਰੇਜ਼ ਸਾਮਰਾਜ ਦੇ ਅਧਿਕਾਰ ਸਥਾਪਿਤ ਹੋਣ ਨਾਲ ਭਾਰਤ ਦਾ ਇਤਿਹਾਸ ਆਧੁਨਿਕ ਕਾਲ ਵਿੱਚ ਪ੍ਰਵੇਸ਼

ਇਸ ਕਾਲ ਦਾ ਸਾਹਿੱਤ , ਪਹਿਲੇ ਕਾਲਾਂ ਦੇ ਸਾਹਿੱਤ ਨਾਲੋਂ ਭਿੰਨ ਹੈ। ਵਿਗਿਆਨਕ ਯੁਗ ਦੀ ਉਪਜ ਹੈ।

ਪਰਿਵਰਤਨ ਕਾਲ - ੧੮੫੦ ਤੋਂ ੧੯੦੦ ਤੱਕ

ਜਾਗ੍ਰਿਤੀ ਕਾਲ - ੧੯੦੦ ਤੋਂ ੧੯੩੦ ਈ . ਤੱਕ

ਸੰਘਰਸ਼ ਕਾਲ - ੧੯੩੦ ਤੋਂ ੧੯੪੭ ਈ . ਤੱਕ

ਸੁਤੰਤਰਤਾ ਕਾਲ - ੧੯੪੭ ਤੋਂ ਅੱਗੇ

10. 10. ਭਾਈ ਵੀਰ ਸਿੰਘ ੧੮੭੨-੧੯੫੭

ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿੱਤ ਦੇ ਮੋਢੀ ਉਸਰਈਆਂ ਵਿੱਚੋਂ

ਮੁੱਖ ਰਚਨਾਵਾਂ ਹਨ :

ਕਵਿਤਾ : ਲਹਿਰਾਂ ਦੇ ਹਾਰ , ਮਟਰ ਹੁਲਾਰੇ , ਰਾਣਾ ਸੂਰਤ ਸਿੰਘ।

ਨਾਵਲ : ਸੁੰਦਰੀ , ਬਿਜੈ ਸਿੰਘ , ਸਤਵੰਤ ਕੌਰ ਆਦਿ।

11. 11. ਗੁਰਬਖਸ਼ ਸਿੰਘ (੧੮੯੫-੧੯੭੭)

ਗੁਰਬਖਸ਼ ਸਿੰਘ ਪ੍ਰੀਤਲੜੀ , ਭਾਈ ਵੀਰ ਸਿੰਘ ਤੋਂ ਪਿੱਛੋਂ ਪੰਜਾਬੀ ਵਾਰਤਕ ਦਾ ਇੱਕ ਵੱਡਾ ਲੇਖਕ ਹੈ। ਉਨਾਂ ਦੀਆਂ ਕੁੱਝ ਮੁੱਖ ਰਚਨਾਵਾਂ ਹਨ :-

ਨਿਬੰਧ : ਪ੍ਰੀਤ ਮਾਰਗ , ਨਵਾਂ ਸਿਵਾਲਾ

ਸਫ਼ਰਨਾਮਾ : ਦੁਨੀਆ ਇੱਕ ਮਹੱਲ ਹੈ।

ਕਹਾਣੀ ਸੰਗ੍ਰਹਿ : ਪ੍ਰੀਤ ਕਹਾਣੀਆਂ ਆਦਿ।

12. 12. ਸੰਤ ਸਿੰਘ ਸੇਖੋਂ (੧੯੦੮-੧੯੯੭)

ਸੰਤ ਸਿੰਘ ਸੇਖੋਂ ਵੱਲੋਂ ਕਹਾਣੀ ਨਾਵਲ , ਨਾਟਕ , ਅਨੁਵਾਦ ਅਤੇ ਅਲੋਚਨਾ ਦੇ ਖੇਤਰ ਵਿੱਚ ਉੱਘਾ ਯੋਗਦਾਨ

ਕੁੱਝ ਮੁੱਖ ਰਚਨਾਵਾਂ ਹਨ :

ਕਹਾਣੀਆਂ : ਕਾਮੇ ਤੇ ਯੋਧੇ , ਬਾਰਾਦਰੀ , ਤੀਜਾ ਪਹਿਰ

ਨਾਵਲ : ਲਹੂ ਮਿੱਟੀ , ਬਾਬਾ ਆਸਮਾਨ

ਕਵਿਤਾ : ਕਾਵਿ - ਦੂਤ

ਇਕਾਂਗੀ : ਛੇ ਘਰ , ਸੁੰਦਰ ਪੈਡ

13. 13. ਪ੍ਰੋ. ਮੋਹਨ ਸਿੰਘ (੧੯੦੫- ੧੯੭੮)

ਆਧੁਨਿਕ ਯੁੱਗ ਦੇ ਕਵੀਆਂ ਦੀ ਦੂਜੀ ਪੀੜ੍ਹੀ ( ੧੯੩੦ ਤੋਂ ਪਿੱਛੋਂ ) ਵਿੱਚ ਪ੍ਰੋ . ਮੋਹਨ ਸਿੰਘ ਸਰਵੋਤਮ ਕਵੀ

ਕੁੱਝ ਮੁੱਖ ਰਚਨਾਵਾਂ :

ਕਵਿਤਾ : ਸਾਵੇ ਪੱਤਰ , ਤਿੰਨ ਪਡ਼ਾਅ , ਕੱਚ ਸੱਚ ਆਵਾਜ਼ਾਂ ।

ਕਹਾਣੀਆਂ : ਨਿੱਕੀ - ਨਿੱਕੀ ਵਾਸ਼ਨਾ ਆਦਿ।

14. 14. ਅੰਮ੍ਰਿਤਾ ਪ੍ਰੀਤਮ (੧੯੧੯)

ਅੰਮ੍ਰਿਤਾ ਪ੍ਰੀਤਮ ਨੇ ਇਸਤਰੀ ਹਿਰਦੇ ਦੀਆਂ ਸੂਖ਼ਮ ਧਣਕਣਾਂ ਦਾ ਸੁੰਦਰ ਪ੍ਰਗਟਾਅ , ਆਪਣੀ ਕਵਿਤਾ ਵਿੱਚ ਕੀਤਾ

ਕੁੱਝ ਮੁੱਖ ਰਚਨਾਵਾਂ ਹਨ :-

ਸੰਪਾਦਿਤ : ਪੰਜਾਬ ਦੀ ਆਵਾਜ਼ , ਮੌਲੀ ਤੇ ਮਹਿੰਦੀ

ਅਨੁਵਾਦਿਤ : ਮੈਂ ਸੱਸੀ ਮੈਂ ਸਾਹਿਬਾਂ , ਪੌੜੀਆਂ

ਨਾਵਲ : ਜੇਬ ਕਤਰੇ , ਪਿੰਜਰ , ਰੰਗ ਦਾ ਪੱਤਾ

ਕਹਾਣੀ : ਹੀਰੇ ਦੀ ਕਣੀ , ਉਹ ਆਦਮੀ

ਵਾਰਤਕ : ਕਾਲਾ ਗੁਲਾਬ , ਰਸੀਦੀ ਟਿਕਟ ਆਦਿ।