Publicidad

Shri guru nanak dev ji _ppt_

6 de Jan de 2022
Publicidad

Más contenido relacionado

Publicidad

Shri guru nanak dev ji _ppt_

  1. "ਮੁਸਲਮਾਨ, ਹ ਿੰਦੂ, ਹਸਿੱਖ ਜਾਂ ਈਸਾਈ ਬਣਨ ਤੋਂ ਪਹ ਲਾਂ, ਆਓ ਪਹ ਲਾਂ ਇਨਸਾਨ ਬਣੀਏ।" ਸ਼੍ਰੀ ਗੁਰੂ ਨਾਨਕ ਦੇਵ ੀੀ
  2. ਸ ਿੱ ਖ ਧਰਮ ਦੇ ਪਸਿਲੇ ਗੁਰੂ- ਗੁਰੂ ਨਾਨਕ ਦੇਵ ਜੀ ਹਸਿੱਖ ਧਰਮ ਦੇ ਮੋਢੀ ਪਹ ਲੇ ਗੁਰੂ ਸਨ ਆਪ ਦਾ ਪਿੰਜਾਬ ਦੇ ਇਹਤ ਾਹਸਕ, ਧਾਰਹਮਕ , ਸਮਾਹਜਕ ਖੇਤਰ ਹਵਚ ਮ ਿੱਤਵਪੂਰਨ ਸਥਾਨ ੈ ਆਪ ਆਪਣੇ ਧਰਮ ਨੂ ਿੰ ਸਰਬ ਸਾਂਝਾ ਮਿੰਨਦੇ ਸਨ। ਹਜਸ ਕਾਰਨ ਨਾਨਕ ਜੀ ਹ ਿੰਦੂਆਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ ਕਹ ਲਾਏ।
  3. ੀਨਮ ਤੇ ਮਾਤਾ ਸਪਤਾ – ਆਪ ਦਾ ਜਨਮ ਪਿੰਦਰਾਂ ਅਪਰੈਲ 1469 ਈ: ਨੂ ਿੰ ਰਾਏ ਭੋਏ ਦੀ ਤਲਵਿੰਡੀ ਹਵਚ ( ਜੋ ਅਿੱਜਕਲ ਨਨਕਾਣਾ ਸਾਹ ਬ ਪਾਹਕਸਤਾਨ ਹਵਖੇ) ਮਾਤਾ ਹਤਿਪਤਾ ਜੀ ਦੀ ਕੁਿੱਖੋਂ ਹਪਤਾ ਮਹ ਤਾ ਕਾਲੂ ਦੇ ਘਰ ੋਇਆ। ਦੇਸੀ ਮ ੀਹਨਆਂ ਦੇ ਮੁਤਾਹਬਕ ਨਾਨਕ ਜੀ ਦਾ ਜਨਮ ਕਿੱਤਕ ਦੀ ਪੂਰਨਮਾਸੀ ਨੂ ਿੰ ਮਿੰਹਨਆ ਜਾਂਦਾ ੈ। ਹਜਸ ਯੁਿੱਗ ਹਵਚ ਨਾਨਕ ਜੀ ਦਾ ਜਨਮ ੋਇਆ ਉਸ ਸਮੇਂ ਭਾਰਤ ਦੀ ਦਸ਼ਾ ਬ ੁਤ ਮਾੜੀ ਸੀ ਰਾਜਨੀਤਕ , ਧਾਰਹਮਕ , ਸਮਾਹਜਕ ਅਤੇ ਆਰਹਥਕ ਾਲਤ ਬ ੁਤ ਦਰਦਨਾਕ ਸੀ ਉਸ ਸਮੇਂ ਦੇ ਰਾਜੇ - ਮ ਾਰਾਜੇ ਜਨਤਾ ਨਾਲ ਦੁਰਹਵਵ ਾਰ ਕਰਦੇ ਸਨ ਧਾਰਹਮਕ ਖੇਤਰ ਹਵਿੱ ਚ ਪਾਖਿੰਡੀ ਸਾਧੂ ਸਿੰਤਾਂ ਆਹਦ ਦਾ ਅਿੰਧ ਹਵਸ਼ਵਾਸਾਂ ਤੇ ਪੂਰਾ ਬੋਲਬਾਲਾ ਸੀ ਸਮਾਹਜਕ ਖੇਤਰ ਹਵਿੱਚ ਊਚ - ਨੀਚ ਤੇ ਛੂਤ - ਛਾਤ ਦੀ ਹਭਆਨਕ ਹਬਮਾਰ ਜਨਤਾ ਦੀ ਨਾੜ - ਨਾੜ ਹਵਿੱਚ ਫੈਲ ਚੁਿੱਕੀ ਸੀ।
  4. ਸਵ ਆਿ ਤੇ ੁਲਤਾਨਪੁਰ ੀਾਣਾ – ਬਚਪਨ ਤੋਂ ੀ ਨਾਨਕ ਜੀ ਦਾ ਮਨ ਸਿੰਸਾਹਰਕ ਕਿੰਮਾਂ ਹਵਚ ਨ ੀਂ ਲ ਿੱ ਹਗਆ,ਮਹ ਤਾ ਕਾਲੂ ਨ ੇ ਆਪ ਨੂ ਿੰ ਘਰੇਲੂ ਕਿੰਮਾਂ ਵਿੱਲ ਹਖਿੱਚਣ ਲਈ ਆਪ ਦਾ ਹਵਆ ਬੀਬੀ ਸੁਲ ਿੱ ਖਣੀ ਨਾਲ ਕਰਵਾ ਹਦਿੱਤਾ ਪਰ ਹਫਰ ਵੀ ਨਾਨਕ ਜੀ ਦਾ ਮਨ ਸਿੰਸਾਰਕ ਕਿੰਮਾਂ ਹਵਿੱਚ ਨਾ ਲ ਿੱ ਗ ਸਹਕਆ ਅਿੰਤ ਹਪਤਾ ਕਾਲੂ ਨ ੇ ਆਪ ਨੂ ਿੰ ਆਪ ਦੀ ਭੈਣ ਨਾਨਕੀ ਕੋਲ ਸੁਲਤਾਨਪੁਰ ਜਾਣ ਲਈ ਹਤਆਰ ਕੀਤਾ । ਹਜਿੱਥੇ ਨਾਨਕ ਜੀ ਨੂ ਿੰ ਨਵਾਬ ਦੌਲਤ ਖ਼ਾਨ ਲੋਧੀ ਦੇ ਮੋਦੀਖਾਨ ੇ ਹਵਿੱਚ ਨ ੌ ਕਰੀ ਹਮਲ ਗਈ । ਇਿੱਥੇ ੀ ਰਹ ਿੰਦੇ ਆਪ ਦੇ ਘਰ ਦੋ ਸਪੁਿੱਤਰ ਬਾਬਾ ਸਿੀ ਚਿੰਦ ਤੇ ਲਖਮੀ ਦਾਸ ਪੈਦਾ ੋਈ ।
  5. ਸਵ ਿੱ ਸਦਆ - 7 ਸਾਲ ਦੀ ਉਮਰ ਹਵਿੱਚ ਆਪ ਨੂ ਿੰ ਪਾਠਸਾਲਾ ਹਵਿੱਚ ਪਿੰਹਡਤ ਕੋਲ ਪੜਹਨ ਲਈ ਭੇਹਜਆ ਹਗਆ ਪਾਰ ਨਾਨਕ ਜੀ ਨ ੇ ਪਿੰਹਡਤ ਨੂ ਿੰ ਆਪਣੇ ਉੱਚਤਮ ਹਵਚਾਰਾਂ ਨਾਲ ਪਿਵਾਹਭਤ ਕੀਤਾ ਇਸ ਤੋਂ ਹਬਨਾਂ ਆਪਣੇ ਫਾਰਸੀ ਤੇ ਸਿੰਸਹਕਿਤ ਵੀ ਹਸਿੱਖੀ 'ਤੇ ਹ ਸਾਬ ਹਕਤਾਬ ਵੀ ਹਸਿੱਹਖਆ।
  6. ਿੱ ਚਾ ੌਦਾ – ਜਦੋਂ ਹਪਤਾ ਜੀ ਨ ੇ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਹਜਆ ਤਾਂ ਆਪ ਨ ੇ ਉਨ ਹ ਾਂ 20 ਰੁਪਈਆਂ ਦਾ ਭੋਜਨ ਲੈ ਕੇ ਭੁਿੱਖੇ ਸਾਧੂਆਂ ਨੂ ਿੰ ਛਕਾ ਹਦਿੱਤਾ । ਹਪਤਾ ਜੀ ਦੇ ਪੁਿੱਛਣ ' ਤੇ ਆਪ ਨ ੇ ਹਕ ਾ , “ ਇਸ ਤੋਂ ਸਿੱਚਾ ਸੌਦਾ ੋਰ ਹਕ ੜਾ ੋ ਸਕਦਾ ੈ।" ਸੁਲਤਾਨਪੁਰ ਲੋਧੀ ਹਵਖੇ ਆਪ ਨ ੇ ਦੌਲਤ ਖ਼ਾਂ ਲੋਧੀ ਦੇ ਮੋਦੀਖ਼ਾਨ ੇ ਹਵਿੱਚ ਭਿੰਡਾਰੀ ਦੀ ਨ ੌ ਕਰੀ ਕੀਤੀ । ਆਪ ਲੋਕਾਂ ਨੂ ਿੰ ਸਮਾਨ ਦੋਣ ਸਮੇਂ ਤੇਰਾ - ਤੇਰਾ ਦਾ ਉੱਚਾਰਨ ਕਰਦੇ ਸਨ । ਲੋਕਾਂ ਨ ੇ ਦੌਲਤ ਖ਼ਾਂ ਨੂ ਿੰ ਹਸਕਾਇਤ ਕੀਤੀ ਹਕ ਆਪ ਸਾਰਾ ਮਾਲ ਲੁਟਾ ਰ ੇ ੋ ਪਰ ਜਾਂਚ ਕਰਨ 'ਤੇ ਮਾਲ ਵਿੱਧ ਹਨਕਹਲਆ । ਇਸ ਹਪਿੱਛੋਂ ਆਪ ਨ ੇ ਨ ੌ ਕਰੀ ਛਿੱਡ ਹਦਿੱਤੀ ।
  7. ਬੇਈ ਨਦੀ ਸਵ ਚ ਇਸ਼ਨਾਨ – ਸੁਲਤਾਨਪੁਰ ਹਵਿੱਚ ਰਹ ਿੰਹਦਆਂ ਨਾਨਕ ਦੇਵ ਜੀ ਇਕ ਹਦਨ ਬੇਈ ਨਦੀ ਹਵਿੱਚ ਇਸ਼ਨਾਨ ਕਰਨ ਗਏ ਤੇ 3 ਹਦਨ ਅਲੋਪ ਰ ੇ , ਇਸ ਸਮੇਂ ਆਪ ਨੂ ਿੰ ਹਨਰਿੰਕਾਰ ਵਿੱਲੋਂ ਸਿੰਸਾਰ ਦਾ ਕਹਲਆਣ ਕਰਨ ਲਈ ਉਦਾਸੀਆਂ ਕਰਨ ਦਾ ਸੁਨ ੇ ਾ ਹਮਹਲਆ ।
  8. ਚਾਰ ਉਦਾ ੀਆਂ – ਆਪ ਨ ੇ 1499 ਈ: ਤੋਂ ਲੈ ਕੇ 1522 ਈ: ਦੇ ਸਮੇਂ ਹਵਿੱਚ ਪੂਰਬ - ਦਿੱਖਣ ਉੱਤਰ ਅਤੇ ਪਿੱਛਮ ਦੀਆਂ ਚਾਰ ਉਦਾਸੀਆਂ ਦੀਆਂ ਯਾਤਰਾਵਾਂ ਕੀਤੀਆਂ । ਇਨ ਹ ਾਂ ਉਦਾਸੀਆਂ ਹਵਿੱਚ ਆਪ ਨ ੇ ਲ ਿੰ ਕਾ , ਤਾਸ਼ਕਿੰਦ ਤੇ ਮਿੱਕਾ ਮਦੀਨਾ ਤਿੱਕ ਅਤੇ ਅਸਾਮ ਦੀ ਯਾਤਰਾ ਕੀਤੀ ਆਪ ਨ ੇ ਅਨ ੇ ਕਾਂ ਬਲੀਆਂ , ਜੋਗੀਆਂ , ਜਤੀਆਂ , ਸੂਫੀਆਂ , ਪੀਰਾਂ - ਫਕੀਰਾਂ , ਸਿੰਹਨਆਸੀਆਂ , ਸਾਧਾਂ - ਸਿੰਤਾਂ ਮੁਿੱਲਾਂ - ਕਾਜ਼ੀਆਂ ਅਤੇ ਪਿੰਡਤਾਂ ਨੂ ਿੰ ਹਮਲੇ ਤੇ ਉਨ ਹ ਾਂ ਨੂ ਿੰ ਆਪਣੇ ਹਵਚਾਰ ਦਿੱਸੇ ਅਤੇ ਉਨ ਹ ਾਂ ਨੂ ਿੰ ਹਸਿੱਧੇ ਰਾ ਪਾਇਆ ਇਸ ਸਮੇਂ ਹਵਿੱਚ ੀ ਆਪ ਨ ੇ ਕਰਤਾਰਪੁਰ ਵਸਾਇਆ ਗੁਰੂ ਸਾਹ ਬ ਦੇ ਜੀਵਨ ਨਾਲ ਸਬਿੰਹਧਤ ਬ ੁਤ ਸਾਰੀਆਂ ਕਰਾਮਾਤਾਂ ਦਾ ਹਜ਼ਕਰ ਵੀ ਸੁਣਨ ਨੂ ਿੰ ਹਮਲਦਾ ੈ ।
  9. ਆਪ ਦੀ ਸਵ ਚਾਰਧਾਰਾ – ਨਾਨਕ ਜੀ ਦਾ ਮਿੰਨਣਾ ਸੀ ਕੇ ਰਿੱਬ ਇਕ ੈ ਜੋ ਸਿੰਸਾਰ ਦੀ ਰ ਚੀਜ਼ ਹਵਚ ਮੌਜੂਦ ੈ ਅਤੇ ਆਪ ਨ ੇ ਸਰਬ ਸਾਂਝਾ ਦਾ ਪਾਠ ਪੜਹਾਇਆ ਅਤੇ ਅਿੰਧਹਵਸ਼ਵਾਸ ਅਤੇ ਪਾਖਿੰਡ ਹਵਰੁਿੱਧ ਆਵਾਜ਼ ਉਠਾਈ ਆਪ ਨ ੇ ਇਸਤਰੀ ਨੂ ਿੰ ਰਾਹਜਆਂ ਦੀ ਜਨਨੀ ਆਖ ਕੇ ਸਹਤਕਾਹਰਆ ਅਤੇ ਗਿ ਸਤੀ ਜੀਵਨ ਨੂ ਿੰ ਸਭ ਧਰਮਾਂ ਤੋਂ ਉੱਤਮ ਦਿੱਹਸਆ ।
  10. ਮਿਾਨ ਕਵ ੀ ਤੇ ੰ ਗੀਤਕਾਰ – ਆਪ ਇਕ ਮ ਾਨ ਕਵੀ ਤੇ ਸਿੰਗੀਤਕਾਰ ਸਨ ਆਪ ਨ ੇ 19 ਰਾਗਾਂ ਹਵਿੱਚ ਬਾਣੀ ਰਚੀ ਜੋ ਹਕ ਸਿੀ ਗੁਰੂ ਗਿਿੰਥ ਸਾਹ ਬ ਹਵਿੱਚ ਦਰਜ ੈ ਜਪੁਜੀ ਸਾਹ ਬ ਆਪ ਦੀ ਮ ਾਨ ਰਚਨਾ ੈ ਆਪ ਦੀ ਬਾਣੀਆਂ ਦੀਆਂ ਬ ੁਤ ਸਾਰੀਆਂ ਤੁਕਾਂ ਅਖਾਣਾਂ ਵਾਂਗ ਲੋਕ ਮੂਿੰ ਾਂ ਤੇ ਚੜਹੀਆਂ ੋਈਆਂ ਨ ਸਮਿੱ ਠਤ ਨੀਵ ੀ ਨਾਨਕਾ ਗੁਣ ਚੰ ਸਗਆਈਆਂ ਤਤੁ ਨਾਨਕ ਸ ਿੱ ਕਾ ਬੋਲੀਏ ਤਨੁ ਮਨੁ ਸ ਿੱ ਕਾ ਿੋਏ ਘਾਲ ਖਾਇ ਸਕਛੁ ਿਥਿੁ ਦੇ ਨਾਨਕਾ ਰਾਿ ਪਛਾਣਸਿ ੇਇ। ਮਨ ੀੀਤੇ ੀਗੁ ਸੀਤੁ
  11. ਸ ਿੱ ਸਖਆ - ਗੁਰੂ ਨਾਨਕ ਸਾਹ ਬ ਜੀ ਦੀ ਹਸਿੱਹਖਆ ਧਿੰਨ ਧਿੰਨ ਸਿੀ ਗੁਰੂ ਗਿਿੰਥ ਸਾਹ ਬ ਹਵਿੱਚੋਂ, ਗੁਰਮੁਖੀ ਹਵਿੱਚ ਦਰਜ ਸਬਦਾਂ ਤੋਂ ਹਮਲਦੀਆਂ ਨ।ਨਾਨਕ ਨ ੇ ਜਨਮਸਾਖੀਆਂ ਆਪ ਨ ੀਂ ਕਲਮਬਿੰਦ ਕੀਤੀਆਂ, ਇ ਨਾਂ ਨੂ ਿੰ ਉ ਨਾਂ ਦੇ ਮੁਰੀਦਾਂ ਨ ੇ ਬਾਅਦ ਹਵਿੱਚ ਇਹਤ ਾਸਕ ਦਰੁਸਤੀ ਬਾਝੋਂ, ਅਤੇ ਗੁਰ ਨਾਨਕ ਦੇ ਅਦਬ ਲਈ ਕਈ ਹਕਿੱਸੇ ਅਤੇ ਕਲਪ ਅਫ਼ਸਾਹਨਆ ਨਾਲ਼ ਹਲਖੀਆਂ।ਹਸਿੱਖੀ ਹਵਿੱਚ ਗੁਰ ਨਾਨਕ ਦੀਆਂ ਹਸਿੱਹਖਆਵਾਂ ਨਾਲ਼ ਸਾਰੇ ਹਸਿੱਖ ਗੁਰੂਆਂ ਸਣੇ, ਕਦੀਮੀ, ਮੌਜੂਦਾ ਅਤੇ ਅਗਾਂ ਦੇ ਸਾਰੇ ਮਰਦ ਅਤੇ ਜ਼ਨਾਨੀਆਂ ਦੇ ਵਾਕ ਮਕਬੂਲ ਨ,ਜੋ ਬਿੰਦਗੀ ਰਾ ੀਂ ਇਲਾ ੀ ਇਲਮ ਨੂ ਿੰ ਜ਼ਾ ਰ ਕਰਦੇ ਨ। ਹਸਿੱਖੀ ਹਵਿੱਚ ਗੈਰ-ਹਸਿੱਖ ਭਗਤਾਂ ਦੇ ਵਾਕ ਸਾਮਲ ਨ, ਕਈ ਜੋ ਗੁਰ ਨਾਨਕ ਦੇ ਜਨਮ ਤੋਂ ਪਹ ਲਾਂ ਜੀ ਕੇ ਰੁਖ਼ਸਤ ੋ ਗਏ,ਅਤੇ ਉ ਨਾਂ ਦੀਆਂ ਹਸਿੱਹਖਆਵਾਂ ਹਸਿੱਖ ਗਿਿੰਥਾਂ ਹਵਿੱਚ ਦਰਜ ਨ।
  12. ਸਨਡਰ ਦੇਸ਼੍ ਭਗਤ – ਨਾਨਕ ਜੀ ਇਿੱਕ ਹਨਡਰ ਦੇਸ਼ ਭਗਤ ਸਨ 1526 ਈ: ਹਵਿੱਚ ਬਾਬਰ ਦੇ ਭਾਰਤ ਉੱਪਰ ਮਲੇ ਤੇ ਉਸ ਦੁਆਰਾ ਭਾਰਤ ਹਵਿੱਚ ਮਚਾਈ ਲੁ ਿੱ ਟ - ਕਸੁਿੱਟ ਕਤਲੇਆਮ ਤੇ ਇਸਤਰੀਆਂ ਦੀ ਮਾੜੀ ਦੁਰਦਸ਼ਾ ਦੇ ਹਵਰੁਿੱਧ ਆਵਾਜ਼ ਉਠਾਉਂਹਦਆਂ ਆਪਣੇ ਰਿੱਬ ਨੂ ਿੰ ਉਲਹਾਮਾਂ ਹਦਿੰਹਦਆਂ ਹਕ ਾ : "ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨ ਆਇਆ "
  13. ਅ ੰ ਸਤਮ ਮਾਂ – ਆਪਣੇ ਆਪਣਾ ਆਖਰੀ ਸਮਾਂ ਕਰਤਾਰਪੁਰ (ਪਾਹਕਸਤਾਨ) ਹਵਿੱਚ ਹਬਤਾਇਆ ਇਿੱਥੇ ੀ ਆਪਣੇ ਭਾਈ ਲਹ ਣਾ ਜੀ ਨੂ ਿੰ ਆਪਣੀ ਗਿੱਦੀ ਦਾ ਵਾਹਰਸ ਚੁਹਣਆ ਅਤੇ ਉਨ ਹ ਾਂ ਨੂ ਿੰ ਗੁਰੂ ਅਿੰਗਦ ਦੇਵ ਜੀ ਦੇ ਨਾਮ ਨਾਲ ਸੁਸੋਹਭਤ ਕੀਤਾ ਇਿੱਥੇ ੀ ਆਪ 22 ਸਤਿੰਬਰ 1539 ਈ: ਨੂ ਿੰ ਜੋਤੀ ਜੋਤ ਸਮਾ ਗਏ।
Publicidad