ਇਹ ਪੰਜਾਬੀ ਦਾ ਤਰਕਸ਼ੀਲ ਮੈਗਜੀਨ ਹੈ. ਇਸ ਅੰਕ ਵਿੱਚ ਮਨੋਰੋਗ ਮਾਹਿਰ ਦੀ ਕਲਮ ਤੋਂ ਇਲਾਵਾ ਮਾਰਚ ਮਹੀਨੇ ਨਾਲ ਸੰਬਧਤ ਸਰਗਰਮੀਆਂ ਬਾਰੇ ਪੜ੍ਹੋਂਗੇ.